Punjab: Farmers block national highways in the protest against Centre’s agriculture ordinances

39The Tribune, now published from Chandigarh, started publication on February 2, 1881, in Lahore (now in Pakistan). It was started by Sardar Dyal Singh Majithia, a public-spirited philanthropist, and is run by a trust comprising five eminent persons as trustees.

Subscribe for more videos:
Like us on Facebook:
Follow us on Twitter:
Download The Tribune App:

39 Comments
 1. Sekhon jatti says

  Kisan kida dupa ch baith de pye koi ni government nu asar is cheej da j log ni khush na ki krna govt ne bill da

 2. Bimal kumar Nayak says

  Ye kaunsa ordinance he 🤔

 3. SmaRTy SHarrY says

  thank you for posting this

 4. subheg mann says

  Waheguru g mar karo

 5. Kala Singh says

  Jedabaj

 6. Jaspal Dhillon says

  Kisan ekta zindawaad We support kisan We hate government shame on

 7. Sania Eram says

  Aj kal har insan stress me h😢

 8. Rajkaran Singh says

  Good

 9. Sahab Batth says

  Kisan Ekta jindabad

 10. Avonpreet Malhi Mahli says

  https://youtu.be/BgdRY99XP_Y

 11. Prince Kumar says

  God bless u Ji 🙏

 12. Endless Punjab says

  ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਗੱਲ ਕਿਵੇਂ ਕਰੂ ?ਭਾਰਤੀ ਕਿਸਾਨ ਯੂਨੀਅਨ (ਫਲਾਣਾ) ਭਾਰਤੀ ਕਿਸਾਨ ਯੂਨੀਅਨ (ਢਿਉਂਕਾ)ਭਾਰਤੀ ਕਿਸਾਨ ਯੂਨੀਅਨ (ਔਂਕਾ)ਕਦੇ ਸੋਚਿਆ ਪੰਜਾਬ ਦੇ ਕਿਸਾਨ ਲੀਡਰਾਂ ਨੂੰ ਪੰਜਾਬ ਸ਼ਬਦ ਤੋਂ ਹੀ ਚਿੜ ਕਿਉਂ ਹੈ ?ਕਿਤੇ ਸਣਿਆ ਪੰਜਾਬ ਕਿਸਾਨ ਯੂਨੀਅਨ ? ਇੱਕ ਅੱਧੀ ਹੈਗੀ ਆ ਅਪਵਾਦ। ਪਰ ਨਾਮ ਰੱਖਣ ਰਿਵਾਜ ਤਾਂ ਦਿੱਲੀ ਪ੍ਰਵਾਨਿਤ ਹੈ।ਪੰਜਾਬ ਦੇ ਕਿਸਾਨ ਲੀਡਰਾਂ ਨੂੰ ਪਤਾ ਨਹੀਂ ਇਹ ਕਿਹੜੇ ਸਕੂਲ ਜਾਂ ਯੂਨੀਵਰਸਿਟੀ ਪੜ੍ਹਾਇਆ ਗਿਆ ਸੀ ਕਿ ਕਿਸਾਨ ਯੂਨੀਅਨ ਦੇ ਨਾਮ ਅੱਗੇ ਪੰਜਾਬ ਨਹੀਂ ਲੱਗ ਸਕਦਾ।ਭਾਰਤੀ ਕਿਸਾਨ ਯੂਨੀਅਨ ਦੇ ਨਾਂ ਹੇਠ ਛੱਤੀ ਸੌ ਯੂਨੀਅਨਾਂ ਪੰਜਾਬ 'ਚ ਨੇ। ਲੱਗਭੱਗ ਸਾਰੀਆਂ ਕਿਸਾਨ ਯੂਨੀਅਨਾਂ ਦੇ ਨਾਮ 'ਭਾਰਤੀ ਕਿਸਾਨ ਯੂਨੀਅਨ' ਹੋਣਾ ਸਿਰਫ਼ ਰਚਨਾਤਮਕਤਾ ਦੀ ਘਾਟ ਦਾ ਮਸਲਾ ਨਹੀਂ ਹੈ। ਇਸ ਵਿੱਚ ਬਹੁਤ ਵੱਡੀ ਬੇਈਮਾਨੀ ਲੁਕੀ ਹੋਈ ਐ। ਸੱਤਾ ਦੇ ਦਲਾਲ ਲੀਡਰ ਸੱਤਾ ਨੂੰ ਵਿਸ਼ਵਾਸ ਦਵਾਉਣਾ ਚਾਹੁੰਦੇ ਨੇ ਕਿ ਅਸੀਂ ਤਾਂ ਤੇਰੇ ਹੀ ਆਂ। ਕੇਂਦਰ ਸਰਕਾਰ ਦੁਆਰਾ ਲਿਆਂਦੇ ਗਏ ਖੇਤੀਬਾੜੀ ਬਿਲ ਨੇ ਇਹ ਗੱਲ ਸਾਬਤ ਕਰ ਦਿੱਤੀ ਏ।ਜਦੋਂ ਜੀਅ ਕਰਦਾ ਸੀ ਭਾਰਤੀ ਕਿਸਾਨ ਯੂਨੀਅਨਾਂ ਰੇਲ ਗੱਡੀ ਦੇ ਵਿੱਚ ਬਹਿ ਕੇ ਨਾਲ ਪੰਜਾਬ ਵਿਚੋਂ ਅੰਨ, ਦਾਲਾਂ, ਸਬਜ਼ੀਆਂ ਤੇ ਦੁੱਧ ਇਕੱਠਾ ਕਰ ਕੇ ਦਿੱਲੀ ਪਹੁੰਚ ਜਾਂਦੀਆਂ ਸਨ।ਅੱਗੇ ਦਿੱਲੀ ਵਿੱਚ ਭਾਰਤ ਭਰ ਤੋਂ ਕਿਸਾਨ ਇਕੱਠੇ ਹੋਏ ਹੁੰਦੇ ਸਨ। ਉਸ ਇਕੱਠ ਵਿੱਚ ਜਾ ਕੇ ਪੰਜਾਬ ਦੀਆਂ ਕਿਸਾਨ ਯੂਨੀਅਨਾਂ ਨੂੰ ਬੜਾ ਅਨੰਦ ਮਿਲਦਾ ਸੀ। ਭਾਵੇਂ ਕਿ ਉਸ ਇਕੱਠ ਵਿੱਚ ਏਜੰਡੇ ਸਾਰੇ ਪੰਜਾਬ ਵਿਰੋਧੀ ਹੁੰਦੇ ਸਨ। ਜਿਵੇਂ ਅੱਜ ਕੱਲ ਮੱਧ ਪ੍ਰਦੇਸ਼ ਦੇ ਕਿਸਾਨਾਂ ਨੇ ਧੱਕੇ ਨਾਲ ਬਾਸਮਤੀ ਪੇਟੰਟ ਕਰਵਾ ਕੇ ਪੰਜਾਬ ਦੀਆਂ ਭਾਰਤੀ ਕਿਸਾਨ ਯੂਨੀਅਨਾਂ ਦੇ ਮੂੰਹ 'ਤੇ ਚਪੇੜ ਤੇ ਪੰਜਾਬੀ ਕਿਸਾਨਾਂ ਦੇ ਢਿੱਡ 'ਚ ਲੱਤ ਮਾਰੀ ਆ।ਪਰ ਹੁਣ ਉਹ ਦਿੱਲੀ ਵਾਲਾ ਭਾਰਤੀ ਕਿਸਾਨਾਂ ਦਾ ਇਕੱਠ ਕਿਥੇ ਹੈ ? ਨਵੇਂ ਖੇਤੀ ਬਿੱਲ ਦੇ ਮਸਲੇ ਉੱਤੇ ਸਿਰਫ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਹੀ ਕਿਉਂ ਰੋਂਢੀ ਪਿਟ ਰਹੇ ਹਨ ?ਇਸ ਦਾ ਕਾਰਨ ਇਹ ਹੈ ਕਿ ਬਿੱਲ ਦਾ ਮਾੜਾ ਅਸਰ ਸਿਰਫ ਅਤੇ ਸਿਰਫ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ 'ਤੇ ਹੀ ਪੈਣਾ ਹੈ। ‌ ਕਿਉਂਕਿ ਇਹ ਦੋਨੋ ਸੂਬੇ ਸਨ ਜਿੱਥੇ ਐਮ ਐਸ ਪੀ ਮਿਲਦੀ ਸੀ। ਭਾਰਤ ਦੇ ਦੂਜੇ ਹਿੱਸਿਆਂ ਵਿੱਚ ਸਰਕਾਰ ਨੇ ਕਿਸਾਨਾਂ ਨੂੰ ਕਦੇ ਐਸ ਪੀ ਦਾ ਚਸਕਾ ਪਾਇਆ ਹੀ ਨਹੀਂ।‌ ਨਾਲੇ ਜੋ ਪੰਜਾਬ ਦੇ ਕਿਸਾਨਾਂ ਤੋਂ ਐਮ ਐਸ ਪੀ ਦਾ ਪੈਸਾ ਖੋਹਿਆ ਜਾਊ, ਉਹੀ ਭਾਰਤੀ ਕਿਸਾਨਾਂ ਦੀ ਜੇਬ 'ਚ ਹੀ ਪਊ। ਇਸ ਕਰਕੇ ਭਾਰਤ ਦੀਆਂ ਕਿਸਾਨ ਯੂਨੀਅਨਾਂ ਨੂੰ ਇਸ ਗੱਲ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ ਕਿ ਪੰਜਾਬ ਦੇ ਕਿਸਾਨ ਆਰਡੀਨੈਂਸ ਨੂੰ ਲੈ ਕੇ ਦੁਖੀ ਕਿਉਂ ਹਨ।ਪਹਿਲਾਂ ਪੰਜਾਬ ਦੀਆਂ ਭਾਰਤੀ ਕਿਸਾਨ ਯੂਨੀਅਨਾਂ ਨੇ ਸਰ ਛੋਟੂ ਰਾਮ ਵਰਗਿਆਂ ਦੀ ਕਮਾਈ ਖਾਧੀ। ਐਸਵਾਈਐਲ ਨਿਕਲੀ ਤਾਂ ਉਸ ਨੂੰ ਰੋਕਣ ਦੇ ਵਿਚ ਵੀ ਭਾਰਤੀ ਕਿਸਾਨ ਯੂਨੀਅਨਾਂ ਨੇ ਪੰਝ ਪੈਸੇ ਦਾ ਹਿਸਾ ਨਹੀਂ ਪਾਇਆ। ਸਗੋਂ ਕੲੀਆਂ ਨੇ ਕਿਹਾ ਕਿ ਨਹਿਰ ਬਣਨੀ ਚਾਹੀਦੀ ਹੈ।ਸਵਾਮੀਨਾਥਨ ਕਮਿਸ਼ਨ ਦੀਆਂ ਰਪੋਟਾਂ ਪੰਜਾਬ ਦੀਆਂ ਭਾਰਤੀ ਕਿਸਾਨ ਯੂਨੀਅਨਾਂ ਨਹੀਂ ਲਾਗੂ ਕਰਵਾ ਸਕੀਆਂ।ਇਨ੍ਹਾਂ ਦੀ ਕੁੱਲ ਪ੍ਰਾਪਤੀ ਜ਼ੀਰੋ ਏ। ਉੱਤੋਂ ਜਿਹੜਾ ਪੰਜਾਬ ਦੇ ਕਿਸਾਨ ਦਾ ਨੁਕਸਾਨ ਕੀਤਾ ਉਹ ਵੱਖਰਾ।ਕੇਸਰੀ ਝੰਡਾ ਸਮੇਂ ਦੀਆਂ ਸਰਕਾਰਾਂ ਨਾਲ ਪਿਛਲੀਆਂ ਤਿੰਨ ਸਦੀਆਂ ਤੋਂ ਆਢਾ ਲ਼ੈ ਰਿਹਾ। ਪਰ ਭਾਰਤੀ ਕਿਸਾਨ ਯੂਨੀਅਨ ਦੇ ਝੰਡੇ ਬੜੇ ਕਰੂਪ ਨੇ।‌ ਇਨ੍ਹਾਂ ਝੰਡਿਆਂ ਦਾ ਕੋਈ ਮਾਨਮੱਤਾ ਇਤਿਹਾਸ ਨਹੀਂ।ਜਿਹੜੀਆਂ ਕਿਸਾਨ ਯੂਨੀਅਨਾਂ ਨੂੰ ਆਵਦੇ ਨਾਮ ਚ ਪੰਜਾਬ ਦਾ ਨਾਮ ਨਹੀਂ ਪਸੰਦ ਉਹ ਤੁਹਾਡਾ ਕੀ ਸਵਾਰ ਦੇਣਗੀਆਂ ਭੋਲਿਉ ਲੋਕੋ। ਜੇ ਸਰਕਾਰਾਂ ਖਿਲਾਫ ਲੜ੍ਹਣਾ ਹੈ ਤਾਂ ਪਹਿਲਾਂ ਆਵਦੇ ਵਿਕਾਊ ਲੀਡਰਾਂ ਨੂੰ ਯੂਨੀਅਨਾਂ ਚੋਂ ਕੱਢੋ। ਜੇ ਲੀਡਰ ਇਹ ਕਿਸਾਨਾਂ ਦੇ ਸੱਚੇ ਬੁਲਾਰੇ ਹੋਣ ਤਾਂ ਇਕ ਹੀ ਏਜੰਡਾ ਹੋਣ ਦੇ ਬਾਵਜੂਦ ਐਨੀਆਂ ਯੂਨੀਅਨਾਂ ਕਿਉਂ ਹੋਣ। ਕਿਉਂ ਕਿ ਯੂਨੀਅਨ ਬਣਾਉਣਾ ਧੰਦਾ। ਛੋਟੇ 'ਤੇ ਦਰਮਿਆਨੇ ਕਿਸਾਨਾਂ ਵਾਸਤੇ ਲੜ੍ਹਦੇ ਕਿਸਾਨ ਯੂਨੀਅਨਾਂ ਦੇ ਲੀਡਰਾਂ ਨੇ ਸੌ ਸੌ ਕਿਲ੍ਹੇ ਜ਼ਮੀਨ ਬਣਾ ਲੲੀ । ਨਾਲੇ ਆ ਦੇ ਜਵਾਕਾਂ ਨੂੰ ਸਰਕਾਰੀ ਨੌਕਰੀਆਂ।ਇਨ੍ਹਾਂ ਯੂਨੀਅਨਾਂ ਦੇ ਨਾਮ ਬਦਲੋ। ਲੀਡਰ ਬਦਲੋ। ਝੰਡੇ ਬਦਲੋ। ਕਿਸਾਨ ਯੂਨੀਅਨਾਂ ਦੇ ਧਰਨੇ ਵਿੱਚ ਬੋਲੇ ਸੋ ਨਿਹਾਲ ਦੇ ਜੈਕਾਰੇ 'ਤੇ ਲੁਕਵੀਂ ਪਾਬੰਧੀ ਚੁਕਵਾਉ।ਫੇਰ ਕਿਤੇ ਤੁਸੀਂ ਆਵਦਾ ਏਜੰਡਾ ਲਿਆ ਸਕੋਗੇ। ਨਹੀਂ ਤਾਂ ਫੇਰ ਅਦਾਨੀ ਤੇ ਅਡਾਨੀ ਦੀਆਂ ਕੰਪਨੀਆਂ ਤੁਹਾਡੇ ਨਾਲੋਂ ਕਿਤੇ ਵੱਧ ਭਾਰਤੀ ਨੇ।- ਮਹਿਕਮਾ ਪੰਜਾਬੀ

 13. Jasber Singh says

  ਸਾਡੇ ਪੰਜਾਬ ਦੀ ਦੁਨੀਆ ਵੀ ਅਜੀਬ ਹੈ ਆਪ ਹੀ ਸਰਕਾਰਾ ਬਣਾਕੇ ਫਿਰ ਆਪ ਹੀ ਧੰਰਨੇਆ ਤੇ ਜਾ ਬੈਠਦੇ ਹੈ 2022 ਨੂੰ ਸੋਚ ਸੰਮਝਕੇ ਸਰਕਾਰ ਬਣਾਓ ਜੀ ਨਾ ਕੋਈ ਦੀਕਤ ਕਿਸਨਾ ਨੂੰ ਆਵੇ ਨਾਹੀ ਮਜਦੂਰਾ ਨੂੰ ਆਪਾ ਸਾਰੇ ਜਾਤਾ ਪਾਤਾ ਨੂੰ ਦੂਰ ਕਰੀਏ ਇਕ ਮੁੱਠ ਇਕ ਜੁੱਟ ਹੁਕੇ ਰਹੀਏ ਕੋਈ ਮਾੜਾ ਨਹੀ ਕੋਈ ਚੰਗਾ ਨਹੀ ਸਾਰੇ ਅਕਾਲ ਪੁੰਖਰ ਵਾਹਿਗੁਰੂ ਜੀ ਦੇ ਬੱਦੇ ਹੈ ਸਾਡੇ ਦੁਮਾਕ ਵਿਚ ਗੱਦਾ ਕੀੜਾ ਹੈ ਜਾਤ ਪਾਤ ਵਾਲਾ ਉਸ ਨੂੰ ਮਾਰੋ ਜੀ ਸਾਰੇ ਕੰਮ ਹੋ ਜਾਣਗੇ

 14. Arif Saifi says

  BJP sarkaar murdabaad

 15. Abdul Ghani says

  Kisan union zindabad

 16. Sukhraj Singh says

  किसान भरावो सरकारा दा मुंह मोडना लजमी है सारा देश तुहाडे नाल है जै किसान जै जवान

 17. Amar Jeet says

  Ye pure bharat me hona chahiye

 18. Gurnoor gamer Gill says

  Only vote for amadmi nu

 19. Avtar Singh Avtar Singh says

  ਮੋਦੀ ਕੁੱਤਾ ਮੁਰਦਾਬਾਦ ਅਕਾਲੀ ਦਲ ਮੁਰਦਾਬਾਦ

 20. Jagtar Singh says

  Bjp sad congress murdabaaz

 21. Raju Mehta says

  🤣🤣🤣🤣🤣🤣👌🏿👌🏿👌🏿👌🏿👌🏿🙏🏽🙏🏽🙏🏽🙏🏽👍👍👍👍🏆🏆🏆🏆🎖🎖🎖🏅🥇🎁🎁🎁🤣🤣🤣🤣👍👍😃👌🏿

 22. Gagandeep Sekhon says

  Kisan ek ho jao

 23. Buffalo Comedy says

  Buffalo comedy 🤣(YT)

 24. Jagjit Singh says

  Kisaan ekta zindabad ✊✊✊✊✊✊

 25. RAJVEER RAJ says

  Lagda jhona aes baar private sell hona 1200 nu kwatl. Te kanak 1000 nu v nhi leni

 26. aksingh ynr says

  kishan union jindabad

 27. Manjot Singh says

  Modi modi

 28. Arjun Singh says

  O prava koi eh te dasdo ki faisla leya sarkaar ne rdns ki a

 29. PARDEEP BACHHAL says

  Don't vote bjp ,akali and congress nu

 30. PARDEEP BACHHAL says

  Modi murdabad

 31. PARDEEP BACHHAL says

  Kisaan mazdoor ekta zindabad

 32. Rohit Dahiya says

  केंद्र की सरकार को इस्तीफा दे देना चाहिए

 33. lsham Bamal says

  Jai Jawan jai Kishan🔥

 34. just update says

  Ek saak kheti na Karo mere bhaiyo inko pata chal jayega

 35. smart view says

  Bhai aap sab ak hoke aage aao puray desh may naki ak ak state may please come in all India chalu karo joor se government ko dekha na hoga aage aao for job GDP Bank economy china airport's abe bahut hai aakhe kholo open your eyes 👀🙏

 36. Lakhvir Singh says

  Kisaan majdoor ekta jindabad 🙏🙏🙏🙏🙏🙏🙏🙏🙏🙏🙏🙏

 37. tango Tv says

  No farmer no food

 38. Kulwinder Singh Sroya says

  ਕਿਸਾਨ ਯੂਨੀਅਨ ਏਕਤਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ

 39. Vasanth C says

  https://youtu.be/oH2ywpFEllU.

Leave A Reply

Your email address will not be published.